ਕਰਮਜੀਤ ਕੌਰ ਤੇ ਰਾਜਪਾਲ ਨੂੰ 15 ਅਗਸਤ ਨੂੰ ਸਨਮਾਨਤ ਕੀਤਾ ਗਿਆ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ

ਬਠਿੰਡਾ 20  ਅਗਸਤ: ਮੁੱਖ ਮਹਿਮਾਨ ਰਵਿੰਦਰ ਕੁਮਾਰ ਕੌਸਿ਼ਕ, ਆਈ.ਏ.ਐਸ., ਕਮਿਸ਼ਨਰ, ਫਰੀਦਕੋਟ ਮੰਡਲ, ਫਰੀਦਕੋਟ ਵੱਲੋਂ ਕਰਮਜੀਤ ਕੌਰ, ਪੀ.ਏ. ਟੂ ਕਮਿਸ਼ਨਰ, ਫਰੀਦਕੋਟ ਅਤੇ ਰਾਜਪਾਲ ਸਿੰਘ, ਰੀਡਰ ਟੂ ਕਮਿਸ਼ਨਰ, ਫਰੀਦਕੋਟ ਨੂੰ 15 ਅਗਸਤ, 2019 ਨੂੰ ਵਧੀਆ ਵਿਭਾਗੀ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ।

ਇਸ ਮੌਕੇ  ਕੁਮਾਰ ਸੌਰਵ ਰਾਜ, ਆਈ.ਏ.ਐਸ., ਡਿਪਟੀ ਕਮਿਸ਼ਨਰ, ਫਰੀਦਕੋਟ, ਰਾਜ ਬਚਨ ਸਿੰਘ ਸੰਧੂ, ਐਸ.ਐਸ.ਪੀ., ਫਰੀਦਕੋਟ, ਗੁਰਜੀਤ ਸਿੰਘ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ (ਜ), ਫਰੀਦਕੋਟ ਅਤੇ ਪਰਮਦੀਪ ਸਿੰਘ, ਪੀ.ਸੀ.ਐਸ., ਐਸ.ਡੀ.ਐਮ., ਫਰੀਦਕੋਟ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here