Home Blog

ਇਸਤਰੀ ਅਕਾਲੀ ਦਲ ਬਠਿੰਡਾ ਇਕਾਈ ਨੇ ਸਰਕਲ ਪ੍ਰਧਾਨ ਸੰਦੀਪ ਕੌਰ, ਸਰਕਲ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਹੇਠ ਹਰਸਿਮਰਤ ਬਾਦਲ ਲਈ ਚੋਣ ਪ੍ਰਚਾਰ ਤੇਜ਼ ਕੀਤਾ

0

ਅੰਮ੍ਰਿਤ ਪਾਲ ਸਿੰਘ ਸਿੱਧੂ

ਬਠਿੰਡਾ 25 ਮਈ ! ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਇਸਤਰੀ ਅਕਾਲੀ ਦਲ ਦੀਆਂ ਆਗੂ ਪੱਬਾਂ ਭਾਰ ਹਨ ! ਇਸਤਰੀ ਅਕਾਲੀ ਦਲ ਬਠਿੰਡਾ ਇਕਾਈ ਦੀਆਂ ਸਰਕਲ ਪ੍ਰਧਾਨ ਸੰਦੀਪ ਕੌਰ ਤੇ ਸਰਕਲ ਪ੍ਰਧਾਨ ਜਸਵਿੰਦਰ ਕੌਰ ਨੇ ਅਪਣੇ ਹਲਕੇ ਅੰਦਰ  ਸਰਗਰਮ ਮੈਂਬਰਾਂ ਨੇ ਜਥੇ ਬਣਾਕੇ ਕਮ ਸ਼ੁਰੂ ਕੀਤਾ ਹੋਇਆ ਹੈ !

ਇਸਤਰੀ ਅਕਾਲੀ ਦਲ ਦੀ ਸਰਕਲ ਪ੍ਰਧਾਨ ਸੰਦੀਪ ਕੌਰ ਤੇ ਸਰਕਲ ਪ੍ਰਧਾਨ ਜਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਕੋਈ ਦੋ ਦਰਜਨ ਦੇ ਔਰਤਾਂ ਦੀ ਟੀਮ ਨੇ ਅੱਜ ਬਠਿੰਡਾ ਦੀ ਅਗਰਵਾਲ ਕਲੋਨੀ ਵਿਚ ਘਰ ਘਰ ਜਾਕੇ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਪਾਰਟੀ ਪ੍ਰੋਗਰਾਮ ਦੇ ਇਸਥਿਹਾਰ ਵੀ ਵੰਡੇ !

ਹੋਰਨਾਂ ਤੋਂ ਇਲਾਵਾ ਇਸ ਮੁਹਿੰਮ ਵਿਚ  ਸੰਤੋਸ਼ ਰਾਣੀ , ਬਿਮਲਾ ਦੇਵੀ , ਸ਼ਿੰਦਰ ਕੌਰ , ਨੀਤੂ ਰਾਣੀ , ਸੁਨੀਤ ਕੁਮਾਰੀ ਤੇ ਮੁੰਨੀ ਦੇਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਮੁਹਿੰਮ ਵਿਚ ਹਿਸਾ ਲਿਆ !

ਚੁਸਪਿੰਦਰ ਚਾਹਲ ਨੇ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਪੀਂਘ ਚੜ੍ਹਾਈ ਅੰਬਰਾਂ ’ਤੇ

0

ਅੱਜ ਦੇ ਲਾ-ਮਿਸਾਲ ਇਕੱਠਾਂ ’ਚ ਲੱਡੂਆਂ ਦੀ ਤੋਲ-ਤੁਲਾਈ ਨੇ ਜ਼ੋਰ ਫੜ੍ਹਿਆ 

ਅੰਮ੍ਰਿਤ ਪਾਲ ਸਿੰਘ ਸਿੱਧੂ

ਬਠਿੰਡਾ, 15 ਮਈ: ਵਿਧਾਨ ਸਭਾ ਹਲਕੇ ਮਾਨਸਾ ਅਤੇ ਮੌੜ ’ਚ ਅੱਜ ਆਮ ਆਦਮੀ ਪਾਰਟੀ ਦੇ ਚੋਣ ਜਲਸੇ ਇਕੱਠਾਂ ਦੇ ਪੱਖ ਤੋਂ ਬੇਹੱਦ ਪ੍ਰਭਾਵਸ਼ਾਲੀ ਰਹੇ। ਪਿਛਲੇ ਦਿਨੀਂ ਕਾਂਗਰਸ ਵਿੱਚੋਂ ‘ਆਪ ਵਿੱਚ ਸ਼ਾਮਿਲ ਹੋਏ ਨੌਜਵਾਨ ਆਗੂ ਚੁਸਪਿੰਦਰ ਚਾਹਲ ਅੱਜ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਮੋਢੇ ਨਾਲ ਮੋਢਾ ਜੋੜੀ ਦਿਖਾਈ ਦਿੱਤੇ। ਚਾਹਲ ਦੀ ਅਗਵਾਈ ਵਿੱਚ ਅੱਜ ਮਾਨਸਾ ’ਚ ਹੋਈਆਂ ਲੋਕ-ਮਿਲਣੀਆਂ ਵਿੱਚ ਲੋਕਾਂ ਦਾ ਆਪ ਮੁਹਾਰੇ ਜੁੜਿਆ ਉਤਸ਼ਾਹ ਸਾਰੇ ਵੱਟਾਂ ਬੰਨੇ ਤੋੜ ਗਿਆ। ਇਕ ਦਰਜਨ ਤੋਂ ਵੱਧ ਵਾਰ ਖੁੱਡੀਆਂ ਨੂੰ ਅੱਜ ਲੱਡੂਆਂ ਨਾਲ ਤੋਲਿਆ ਗਿਆ।

ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮਾਨਸਾ ਸ਼ਹਿਰ ਵਿੱਚ ਅਤੇ ਅਸੰਬਲੀ ਹਲਕਾ ਮੌੜ ਦੇ ਪਿੰਡ ਰਾਮਨਗਰ, ਮੰਡੀ ਖੁਰਦ, ਹਰਕਿਸ਼ਨਪੁਰਾ, ਨੰਦਗੜ੍ਹ ਕੋਟੜਾ, ਦੌਲਤਪੁਰਾ, ਗਿੱਲ ਖੁਰਦ, ਝੰਡੂ ਕੇ, ਮਾਨਸਾ ਖੁਰਦ, ਰਾਏਖਾਨਾ, ਮਾਣਕਖਾਨਾ, ਚਨਾਰਥਲ, ਗਹਿਰੀ ਬਾਰਾਂ ਸਿੰਗੀ, ਘਸੋ ਖਾਨਾ, ਭਾਈ ਬਖਤੌਰ, ਕੋਟ ਭਾਰਾ ਸਮੇਤ ਕਈ ਪਿੰਡਾਂ ’ਚ ਲੋਕ ਮਿਲਨੀਆਂ ਦੌਰਾਨ ਸੰਬੋਧਨ ਕਰਦਿਆਂ ਆਖਿਆ ਕਿ ਸਿਰਫ ਆਮ ਆਦਮੀ ਪਾਰਟੀ ਹੀ ਹੈ, ਪੰਜਾਬ ਦੇ ਹਿਤਾਂ ਦੀ ਲੜਾਈ ਲੜ ਰਹੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਆਪਣੀ ਹੋੋਂਦ ਬਚਾਉਣ ਲਈ ਹਾਰੀ ਹੋਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੁੱਟੀ ਅੱਖ ਨਹੀਂ ਭਾ ਰਹੀ ਅਤੇ ਆਨੇ-ਬਹਾਨੇ ਸਰਕਾਰ ਦੀਆਂ ਲੱਤਾਂ ਖਿੱਚਣ ਵਾਲੀਆਂ ਕਾਰਵਾਈਆਂ ਕਰ ਰਹੇ ਹਨ। ਸ੍ਰੀ ਖੁੱਡੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ’ਚ 13-0 ਕਰ ਦਿਓ, ਫਿਰ ਵੇਖਿਓ ਪੰਜਾਬ ਦੇ ਫੰਡਾਂ ’ਤੇ ਦਾਬਾ ਮਾਰੀ ਸੈਂਟਰ ਕਿਵੇਂ ਫੰਡ ਜਾਰੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਹਲਕੇ ਦੀ ਅਗਵਾਈ ਕਰਦਿਆਂ 15 ਸਾਲ ਹੋ ਗਏ ਹਨ, ਪਰ  ਕੇਂਦਰ ਵਿੱਚ ਫੂਡ ਪ੍ਰੋਸੈਸਿੰਗ ਮਨਿਸਟਰ ਹੁੰਦਿਆਂ ਹੋਇਆਂ ਵੀ ਪੰਜਾਬ ਦਾ ਕੱਖ ਭਲਾ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਕਿਸਾਨਾਂ ਕੋਲ ਝੂਠ ਬੋਲ ਕੇ, ਉਨ੍ਹਾਂ ਗੁੰਮਰਾਹ ਕਰਨ ਦਾ ਡਿਪਲੋਮਾ ਕੀਤਾ ਹੋਇਆ ਹੈ। ਪਹਿਲਾਂ ਇਹ ਕਾਲੇ ਖੇਤੀ ਕਾਨੂੰਨਾਂ ਦੀ ਉਸਤਤ ’ਚ ਕਸੀਦੇ ਕੱਢਦੇ ਰਹੇ ਅਤੇ ਹੁਣ ਮੌਸਮੀ ਕਰੋਪੀ ਨਾਲ ਮਰੀਆਂ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਦਾ ਪ੍ਰਚਾਰ ਕਰਕੇ ਮਾਨ ਸਰਕਾਰ ਦੀ ਭੰਡੀ ਪ੍ਰਚਾਰ ਕਰ ਸਨ ਪਰ ਬੀਤੇ ਦਿਨ ਮੁਆਵਜ਼ਾ ਵੀ ਜਾਰੀ ਹੋ ਗਿਆ ਅਤੇ ਹੁਣ ਇਹ ਟੱਬਰ ਛਿੱਥਾ ਹੋਇਆ ਮੂੰਹ ਲੁਕਾਉਂਦਾ ਫਿਰ ਰਿਹਾ ਹੈ।

ਇਨ੍ਹਾਂ ਚੋਣ ਰੈਲੀਆਂ ਨੂੰ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਵੀ ਸੰਬੋਧਨ ਕਰਦਿਆਂ ਹਲਕੇ ਦੇ ਵਿਕਾਸ ਲਈ ਸ੍ਰੀ ਖੁੱਡੀਆਂ ਨੂੰ ਕਾਮਯਾਬ ਕਰਨ ਲਈ ਵੋਟਰਾਂ ਨੂੰ ਅਪੀਲ ਕੀਤੀ। ਚੁਸਪਿੰਦਰ ਚਾਹਲ ਨੇ ਮਾਨਸਾ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੌਕੇ ’ਤੇ ਮੌਜੂਦ ਸ੍ਰੀ ਖੁੱਡੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਬਠਿੰਡਾ ਸੀਟ ਤੋਂ 2 ਲੱਖ ਦੇ ਫ਼ਰਕ ਨਾਲ ਜਿੱਤ ਦਰਜ ਕਰਵਾ ਕੇ ਇਤਿਹਾਸ ਸਿਰਜਣਗੇ। ਸ੍ਰੀ ਚਾਹਲ ਨੇ ਕਿਹਾ ਕਿ ਕੋਈ ਵੀ ਵਿਰੋਧੀ ਉਮੀਦਵਾਰ  ਖੁੱਡੀਆਂ ਦੇ ਨੇੜੇ-ਤੇੜੇ ਵੀ ਨਹੀਂ, ਸਿਰਫ ਫੜ੍ਹਾਂ ਹੀ ਮਾਰੀਆਂ ਜਾ ਰਹੀਆਂ ਹਨ।

ਬਠਿੰਡਾ ਵਿੱਚ ਭਗਵੰਤ ਮਾਨ ਨੇ ਬਾਦਲਾਂ ਤੇ ਕੈਪਟਨ ਤੇ ਬੋਲਿਆ ਹਮਲਾ, ਲੋਕਾਂ ਨੂੰ ਸੁਹਿਰਦ ਆਗੂ ਗੁਰਮੀਤ ਖੁੱਡੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

0

ਮੈਂ ਇੱਥੇ ਆਪਣੇ ਲਈ ਵੋਟਾਂ ਮੰਗਣ ਨਹੀਂ ਆਇਆ, ਮੈਂ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਵੋਟਾਂ ਮੰਗਣ ਆਇਆ ਹਾਂ: ਭਗਵੰਤ ਮਾਨ

ਸੁੱਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ, ਇਸ ਦੇ ਹਰ ਕਮਰੇ ਦੇ ਨਾਲ ਇੱਕ ਨਿੱਜੀ ਪੂਲ ਹੈ, ਮੈਂ ਪੰਜਾਬ ਲਈ ਇਹ ਜ਼ਮੀਨ ਵਾਪਸ ਲੈ ਕੇ ਇੱਥੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ, ਸੂਏ, ਕੱਸੀਆਂ ਰਜਵਾਹੇ ਪਹਿਲਾਂ ਇਸ ਲਈ ਚਾਲੂ ਨਹੀਂ ਹੋਏ, ਕਿਉਂਕਿ ਨਹਿਰਾਂ ਇਹਨਾਂ ਦੇ ਖੇਤਾਂ ਵਿਚ ਜਾ ਕੇ ਖ਼ਤਮ ਹੁੰਦੀਆਂ ਸਨ

ਮਾਨ ਨੇ ਬਠਿੰਡਾ ਵਾਸੀਆਂ ਨੂੰ ਕਿਹਾ: ਤੁਸੀਂ ਪਹਿਲਾਂ ਵੀ ਇੱਥੇ ਦਿੱਗਜਾਂ ਨੂੰ ਹਰਾਇਆ ਹੈ, ਹੁਣ ਸਮਾਂ ਆ ਗਿਆ ਹੈ ਹਰਸਿਮਰਤ ਬਾਦਲ ਨੂੰ ਵੀ ਹਾਰ ਵਾਲਾ ਹਾਰ ਪਾ ਦਿਓ 

ਭਗਵੰਤ ਮਾਨ ਨੇ ਕਿਹਾ, ਪੰਜਾਬ ਦੇ ਵਾਰਿਸ ਬਣਨ ਵਾਲਿਆਂ ਨੂੰ ਪੰਜਾਬੀ ਲਿਖਣੀ ਤੱਕ ਨਹੀਂ ਆਉਂਦੀ, ਮੈਂ ਦਾਅਵਾ ਕਰਦਾ ਉਨ੍ਹਾਂ ਤੋਂ 20 ਨੰਬਰ ਲੈ ਕੇ ਪੰਜਾਬੀ ਦਾ ਲਿਖਤੀ ਟੈਸਟ ਪਾਸ ਵੀ ਨਹੀਂ ਹੋਣਾ

ਸਾਡੀ ਸਰਕਾਰ ਬਿਨਾਂ ਕਿਸੇ ਰਿਸ਼ਵਤ ਅਤੇ ਸਿਫ਼ਾਰਸ਼ ਦੇ ਨੌਕਰੀਆਂ ਦੇ ਰਹੀ ਹੈ, ਸਾਡੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਧਾਰ ‘ਤੇ ਨੌਕਰੀਆਂ ਮਿਲ ਰਹੀਆਂ ਹਨ: ਗੁਰਮੀਤ ਸਿੰਘ ਖੁੱਡੀਆਂ

ਬਠਿੰਡਾ, 6 ਮਈ  (ਅੰਮ੍ਰਿਤ ਪਾਲ ਸਿੰਘ ਸਿੱਧੂ )

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਹਰਸਿਮਰਤ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ ਅਤੇ ਹੋਰ ਵਿਰੋਧੀ ਆਗੂਆਂ ਨੂੰ ਆਪਣੀ ਸਰਕਾਰ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਪੰਜਾਬ ਵਿਰੋਧੀ ਫ਼ੈਸਲੇ ਲੈਣ ਲਈ ਆੜੇ ਹੱਥੀਂ ਲਿਆ। ਭਗਵੰਤ ਮਾਨ ਸਰਦੂਲਗੜ੍ਹ ਵਿੱਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦਿਆਂ ਦਹਾਕਿਆਂ ਤੋਂ ਪੰਜਾਬੀਆਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਬਾਦਲ ਪਰਿਵਾਰ ਦੀ ਆਲੋਚਨਾ ਕੀਤੀ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਥੇ ਪ੍ਰਕਾਸ਼ ਸਿੰਘ ਬਾਦਲ ਵਰਗੇ ਦਿੱਗਜਾਂ ਨੂੰ ਹਰਾਇਆ ਹੈ, ਹੁਣ ਸਮਾਂ ਆ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਵੀ ਪਾਰਲੀਮੈਂਟ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਉਸੀ ਮੋਦੀ ਸਰਕਾਰ ਦੀ ਕੈਬਨਿਟ ਦਾ ਹਿੱਸਾ ਸਨ, ਜਿਸ ਨੇ ਕਿਸਾਨ ਵਿਰੋਧੀ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਸੀ, ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੇ ਬਾਦਲ ਪਰਿਵਾਰ ਨੇ ਇਨ੍ਹਾਂ ਬਿੱਲਾਂ ਦਾ ਬਚਾਅ ਕੀਤਾ, ਬਾਅਦ ਵਿੱਚ ਜਦੋਂ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਜ਼ੋਰ ਦੇਖਿਆ ਤਾਂ ਯੂ-ਟਰਨ ਲੈ ਲਿਆ। ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਆਗੂ ਦਿੱਲੀ ਜਾ ਕੇ ਭਾਜਪਾ ਤੋਂ ਗੱਠਜੋੜ ਦੀ ਭੀਖ ਮੰਗ ਰਹੇ ਸਨ।

ਉਨ੍ਹਾਂ ਕਿਹਾ ਕਿ ਇਹ ਇਲਾਕਾ ਵੰਸ਼ਵਾਦੀ ਸਿਆਸਤਦਾਨਾਂ ਦਾ ਗੜ੍ਹ ਹੁੰਦਾ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਤੁਸੀਂ ਸਾਰਿਆਂ ਨੂੰ ਹਰਾ ਕੇ ਆਮ ਲੋਕਾਂ ਨੂੰ ਚੁਣਿਆ। ਹੁਣ ਮੈਂ ਅੱਜ ਉਨ੍ਹਾਂ ਲੋਕਾਂ ਨਾਲ ਮੰਚ ਸਾਂਝਾ ਕਰ ਰਿਹਾ ਹਾਂ ਜਿਨ੍ਹਾਂ ਨੂੰ ਤੁਸੀਂ ਚੁਣਿਆ ਹੈ ਅਤੇ ਉਹ ਤੁਹਾਡੇ ਵਰਗੇ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਉਹ (ਰਵਾਇਤੀ ਸਿਆਸਤਦਾਨ) ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਨੂੰ ਮਾਸਟਰ ਦੇ ਮੁੰਡੇ ਦੀ ਹਨੇਰੀ ਵਿੱਚ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਹਰਸਿਮਰਤ ਬਾਦਲ ਨੂੰ ਹਰਾਉਣਾ ਯਕੀਨੀ ਬਣਾਓ, ਤਾਂ ਜੋ ਬਾਦਲ ਅਤੇ ਮਜੀਠੀਆ ਪਰਿਵਾਰ ਹਾਰਨ ਲਈ ਇੱਕ ਦੂਜੇ ਦਾ ਮਜ਼ਾਕ ਨਾ ਉਡਾ ਸਕਣ।

ਭਗਵੰਤ ਮਾਨ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕ ਆਪਣੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ ‘ਚ ਵੀ ਨਹੀਂ ਜਾਣ ਦੇ ਰਹੇ।  ਉਨ੍ਹਾਂ ਕਿਹਾ ਕਿ ਇਹੀ ਇਨਸਾਫ਼ ਹੈ ਕਿਉਂਕਿ ਕਿਸਾਨਾਂ ਦੇ ਧਰਨੇ ਦੌਰਾਨ ਦਿੱਲੀ ਦੇ ਹਾਕਮਾਂ ਨੇ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਸੋਚਦੇ ਹਨ ਕਿ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਸਕਦੇ ਹਨ, ਪਰ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਇੱਕ ਵਿਚਾਰ ਹਨ, ਇੱਕ ਸੋਚ ਹਨ, ਇਸ ਲਈ ਉਹ (ਭਾਜਪਾ) ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਰੋਕ ਨਹੀਂ ਸਕਣਗੇ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਧਰਮ, ਨਫ਼ਰਤ ਜਾਂ ਵੰਡ ਦੀ ਰਾਜਨੀਤੀ ਨਹੀਂ ਕਰਦੇ।  ਉਨ੍ਹਾਂ ਕਿਹਾ ਕਿ ਭਾਜਪਾ 400 ਸੀਟਾਂ ਭੁੱਲ ਜਾਵੇ, ਉਨ੍ਹਾਂ ਦਾ ਜਹਾਜ਼ ਡੁੱਬ ਰਿਹਾ ਹੈ।

ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ‘ਪਰਿਵਾਰ ਬਚਾਓ ਯਾਤਰਾ’ ਕੱਢ ਰਹੇ ਹਨ, ਪਰ ਉਹ ਗਰਮੀ ‘ਚ ਬਾਹਰ ਵੀ ਨਹੀਂ ਜਾ ਸਕਦੇ, ਉਨ੍ਹਾਂ ਨੇ ਆਪਣੀ ਜੀਪ ‘ਤੇ ਛੱਤ ਪਾ ਲਈ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਸਿਰਫ਼ ਸੱਤਾ, ਪੈਸਾ ਅਤੇ ਜਾਇਦਾਦ ਇਕੱਠੀ ਕਰਨਾ ਹੈ।  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਸੁਖ-ਵਿਲਾਸ ਨੂੰ ਸੱਤ ਤਾਰਾ ਹੋਟਲ ਬਣਾਇਆ ਹੈ। ਇਹ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਤੇ ਸਾਡੇ ਪਰਿਵਾਰਾਂ, ਪੀੜ੍ਹੀਆਂ ਨੂੰ ਚਿੱਟੇ ਨਾਲ ਬਰਬਾਦ ਕੀਤਾ ਅਤੇ ਆਪਣੇ ਲਈ ਪਹਾੜਾਂ ਵਿੱਚ ਸੁਖ-ਵਿਲਾਸ ਬਣਾਏ। ਮਾਨ ਨੇ ਕਿਹਾ ਕਿ ਸੁੱਖ-ਵਿਲਾਸ ਦੇ ਹਰ ਕਮਰੇ ਦੇ ਨਾਲ ਇੱਕ ਪ੍ਰਾਈਵੇਟ ਪੂਲ ਹੈ, ਉਹ ਇਸ ਜ਼ਮੀਨ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਇਸ ਜ਼ਮੀਨ ਉੱਤੇ ਇਕ ਸਕੂਲ ਬਣਾਉਣਗੇ। ਹਰ ਕਲਾਸ-ਰੂਮ ਦੇ ਨਾਲ ਪੂਲ ਵਾਲਾ ਇਹ ਪਹਿਲਾ ਸਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਦੀਆਂ ਕਰਤੂਤਾਂ ਨਾਲ ਭਰੀਆਂ ਫਾਈਲਾਂ ਦੇਖਦੇ ਹਨ, ਜਿੱਥੇ ਇਨ੍ਹਾਂ ਨੇ ਪੰਜਾਬ ਦਾ ਖ਼ਜ਼ਾਨਾ ਖ਼ੁਰਦ-ਬੁਰਦ ਕਰਕੇ ਆਪਣੇ ਮਹਿਲ ਉਸਾਰੇ ਹਨ।

ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਜਲ ਮਾਰਗ (ਕੱਸੀ, ਖਾਲ ਅਤੇ ਰਜਵਾਹੇ) ਮੁੜ ਖੁੱਲ੍ਹ ਗਏ ਹਨ। ਉਹ ਹਮੇਸ਼ਾ ਮੌਜੂਦ ਸਨ ਪਰ ਇਨ੍ਹਾਂ ਲੋਕਾਂ ਨੇ ਸਾਡੇ ਕਿਸਾਨਾਂ ਨੂੰ ਪਾਣੀ ਦੇਣ ਦੀ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਨੂੰ ਤਾਂ ਕੁਝ ਪਤਾ ਹੀ ਨਹੀਂ, ਉਨ੍ਹਾਂ ਦੇ ਆਪਣੇ ਖੇਤਾਂ ਤੱਕ  ਨਹਿਰਾਂ ਦਾ ਪਾਣੀ ਪਹੁੰਚਦਾ ਹੈ। ਇਸ ਲਈ ਉਹ ਕਿਸੇ ਹੋਰ ਦੀ ਪ੍ਰਵਾਹ ਕਿਉਂ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ‘ਕੱਸੀ’ ਕੀ ਹੁੰਦੀ ਹੈ। ਮਾਨ ਨੇ ਉਨ੍ਹਾਂ ਬਾਦਲਾਂ, ਮਜੀਠੀਆ, ਬਾਜਵਾ, ਕੈਪਟਨ ਆਦਿ ਨੂੰ ਪੰਜਾਬੀ ਦਾ ਟੈਸਟ ਪਾਸ ਕਰਨ ਦੀ ਚੁਨੌਤੀ ਦਿੰਦਿਆਂ ਕਿਹਾ ਕਿ ਮੈਂ ਲਿਖਤੀ ਤੌਰ ‘ਤੇ ਇਹ ਕਹਿ ਸਕਦਾ ਹਾਂ ਕਿ ਉਨ੍ਹਾਂ ਤੋਂ 20 ਨੰਬਰ ਲੈ ਕੇ ਵੀ ਪੰਜਾਬੀ ਦਾ ਲਿਖਤੀ ਟੈਸਟ ਪਾਸ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਨੂੰ ਹਰੀ ਅਤੇ ਲਾਲ ਮਿਰਚ ਵਿੱਚ ਵੀ ਫ਼ਰਕ ਨਹੀਂ ਪਤਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਪੰਜਾਬੀ ਦਾ ਅਖ਼ਬਾਰ ਵੀ ਨਹੀਂ ਪੜ੍ਹ ਸਕਦੇ, ਮੈਂ ਖ਼ੁਦ ਉਨ੍ਹਾਂ ਨੂੰ ਅਖ਼ਬਾਰ ਪੜ੍ਹ ਕੇ ਸੁਣਾਉਂਦਾ ਸੀ।

ਮਾਨ ਨੇ ਕਿਹਾ ਕਿ ਉਹ ਹਰ ਪੰਜ ਸਾਲ ਬਾਅਦ ਆਉਂਦੇ ਹਨ ਅਤੇ ਸਾਡੇ ਪੈਸੇ ਅਤੇ ਰਾਜ ਨੂੰ ਲੁੱਟਣ ਦਾ ਇਕ ਹੋਰ ਮੌਕਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਰਵਾਇਤੀ ਪਾਰਟੀਆਂ ਦੇ ਆਗੂ ਇਕ ਦੂਜੇ ਨਾਲ ਮਿਲੇ ਹੋਏ ਹਨ, ਉਹ ਵਾਰੀ-ਵਾਰੀ ਸਾਡੇ ਵਸੀਲਿਆਂ ਅਤੇ ਖ਼ਜ਼ਾਨੇ ਨੂੰ ਲੁੱਟਦੇ ਹਨ। ਮਾਨ ਨੇ ਲੋਕਾਂ ਨੂੰ ਕਿਹਾ ਕਿ ਮੈਂ  ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ 43,000 ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ  ਵੋਟਾਂ ਮੰਗਣ ਤੁਹਾਡੇ ਵਿਚਕਾਰ ਮੌਜੂਦ ਹਾਂ।

ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਜਦੋਂ ਮੈਂ ਚੋਣ ਪ੍ਰਚਾਰ ਲਈ ਗੁਜਰਾਤ ਜਾ ਰਿਹਾ ਸੀ ਤਾਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਫਲਾਈਟ ‘ਚ ਇਕ ਕੁੜੀ ਨਾਲ ਮੇਰੀ ਮੁਲਾਕਾਤ ਹੋਈ। ਉਸ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਪਟਵਾਰੀ ਵਜੋਂ ਭਰਤੀ ਹੋਈ ਹਾਂ। ਮੇਰਾ ਟਰੇਨਿੰਗ ਪੀਰੀਅਡ ਚੱਲ ਰਿਹਾ ਹੈ ਪਰ ਤੁਹਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਰਮਚਾਰੀਆਂ ਨੂੰ ਟਰੇਨਿੰਗ ਦੌਰਾਨ ਵੀ ਤਨਖ਼ਾਹ ਮਿਲੇਗੀ। ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲੇਗੀ ਤਾਂ ਪਹਿਲੀ ਤਨਖ਼ਾਹ ਦੇ ਪੈਸਿਆਂ ਨਾਲ ਮੈਂ ਆਪਣੀ ਦਾਦੀ ਸਮੇਤ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਫਲਾਈਟ ਰਾਹੀਂ ਦਿੱਲੀ ਲੈ ਕੇ ਜਾਵਾਂਗੀ। ਅੱਜ ਤੁਹਾਡਾ ਧੰਨਵਾਦ, ਮੇਰਾ ਇਹ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਦੀ ਗੱਲ ਸੁਣ ਕੇ ਮੈਨੂੰ ਖ਼ੁਸ਼ੀ ਵੀ ਹੋਈ ਅਤੇ ਮੈਂ ਭਾਵੁਕ ਵੀ ਹੋ ਗਿਆ।

ਮਾਨ ਨੇ ਕਿਹਾ ਕਿ ਦਿੱਲੀ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਨਾਲ ਸਾਡੇ ਦੇਸ਼ ਦਾ ਕਿੰਨਾ ਨੁਕਸਾਨ ਹੋਇਆ ਹੈ?  ਮੈਂ ਉਨ੍ਹਾਂ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਬੰਦ ਹੋਣ ਤੋਂ ਬਾਅਦ ਅਸੀਂ ਹਿਸਾਬ ਕਰਾਂਗਾ ਕਿਉਂਕਿ ਭ੍ਰਿਸ਼ਟਾਚਾਰ ਅਜੇ ਵੀ ਜਾਰੀ ਹੈ, ਸਿਖਰ ‘ਤੇ ਲੁਟੇਰੇ ਹਨ ਜੋ ਇਸ ਦੇਸ਼ ਦੇ ਸਰੋਤ ਅਤੇ ਸੰਸਥਾਵਾਂ ਨੂੰ ਪੂੰਜੀਪਤੀਆਂ ਕੋਲ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਕੇਂਦਰ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣੇਗੀ ਅਤੇ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਬਣ ਜਾਣਗੇ, ਉਸ ਦਿਨ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦਾ ਖ਼ਾਤਮਾ ਹੋ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਕਿਹਾ ਕਿ ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ 11 ਘੰਟੇ ਬਿਜਲੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ।  ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੀ ਬੱਚਤ ਵੀ ਹੁੰਦੀ ਹੈ ਅਤੇ ਪੰਜਾਬ ਨੇ ਬਾਕੀ ਬਿਜਲੀ ਵੱਡੇ ਸ਼ਹਿਰਾਂ ਨੂੰ 90 ਕਰੋੜ ਰੁਪਏ ਵਿੱਚ ਵੇਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇੱਕ ਇਮਾਨਦਾਰ ਆਗੂ ਹਨ, ਉਨ੍ਹਾਂ ਨੇ ਜਨਤਾ ਦਾ ਇੱਕ ਪੈਸਾ ਵੀ ਨਹੀਂ ਖਾਧਾ ਕਿਉਂਕਿ ਉਹ ਕਦੇ ਵੀ ਲੋਕਾਂ ਦੇ ਭਰੋਸੇ ਨੂੰ ਤੋੜਨਾ ਨਹੀਂ ਚਾਹੁੰਦੇ।

ਮਾਨ ਨੇ ਕਿਹਾ ਕਿ ਅੱਜ ਸੁਖਬੀਰ ਬਾਦਲ ਕਹਿ ਰਿਹਾ ਹੈ ਕਿ ਉਹ ਕਿਸਾਨ ਹੈ। ਜੇਕਰ ਉਹ ਕਿਸਾਨ ਹਨ ਤਾਂ ਟਰਾਂਸਪੋਰਟ ਦਾ ਮਾਲਕ ਕੌਣ ਹੈ?  ਉਨ੍ਹਾਂ ਦੇ ਸੱਤ ਤਾਰਾ ਹੋਟਲਾਂ ਦਾ ਮਾਲਕ ਕੌਣ ਹੈ? ਮਾਨ ਨੇ ਕਿਹਾ ਕਿ ਕਾਂਗਰਸੀ, ਅਕਾਲੀ ਤੇ ਭਾਜਪਾ ਆਗੂਆਂ ਨਾਲ ਹੱਥ ਮਿਲਾਉਣ ‘ਤੇ ਲੋਕ ਉਂਗਲਾਂ ਗਿਣਦੇ ਹਨ। ਦੂਜੇ ਪਾਸੇ ਉਨ੍ਹਾਂ (ਭਗਵੰਤ ਮਾਨ) ਨੂੰ ਐਨਾ ਪਿਆਰ ਤੇ ਸਮਰਥਨ ਮਿਲ ਰਿਹਾ ਹੈ ਕਿ ਉਹ ਸੱਤ ਜਨਮਾਂ ਵਿੱਚ ਵੀ ਇਸ ਪਿਆਰ ਦਾ ਕਰਜ਼ਾ ਨਹੀਂ ਚੁਕਾ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਾਡੀ ਸਰਕਾਰ ਤੁਹਾਡੇ ਲਈ ਕੰਮ ਕਰਦੀ ਰਹੇਗੀ, ਸਿਰਫ਼ 13 ਸੰਸਦ ਮੈਂਬਰ ਦੇ ਕੇ ਸਾਨੂੰ ਹੋਰ ਮਜ਼ਬੂਤ ਕਰੋ।

Karamjit Anmol AAP candidate from Faridkot Lok Sabha reached Jatinder Bhalla’s house in Bhagta

0
Meets volunteers and voters of Rampura constituency

Karamjit Anmol discussed election strategy with Jatinda Bhalla

Meets volunteers and voters of Rampura constituency

Amrit Pal Singh Sidhu

Bhakta Bhai Ka Bathinda April 30:- Aam Aadmi Party candidate from Faridkot Lok Sabha Constituency Karamjit Anmol reached the house of Chairman of Nagar Improvement Trust and AAP District President from Bathinda Rural Jatinder Bhalla to meet him.

The AAP candidate discussed the strategy with Jatinder Bhalla regarding the election campaign. Jatinder Bhalla provided detailed information to the AAP candidate Karamjit Anmol about Lok Sabha constituency Faridkot and assured him full support.

Talking to reporters on this occasion, Karamjit Anmol said that he has come to meet Jatinder Bhalla to discuss the Lok Sabha elections. He said that Faridkot Lok Sabha Constituency is lagging behind in terms of development due to the carelessness given by the traditional governments, but now the Aam Aadmi Party government will leave no stone unturned for the development of the constituency.

He said that the victory of AAP candidates will be the victory of Punjab Chief Minister Bhagwant Mann and Delhi Chief Minister Arvind Kejriwal. Karamjit Anmol said that he has come into politics for public service and his main agenda is to serve the people of the constituency.

On this occasion, apart from others, Gurvinder Singh Brar Punjabi singer, Harpreet Dhillo Punjabi singer, International Kabaddi player Sukhbir Sarawan, Uge singer Manpreet Twana, Shamsher Malli, Master Jagsir Singh Balkar Singh Sidhu, MLA Rampura Phool, Master Mahinder Singh Mann, Gurwinder Singh, Buta Singh, Kuldeep Singh, Amritpal Singh MC, Dr Jagsir Singh Jag, Kata MC Dara Singh Balkaran Singh, Jaswinder Singh Nirbhai Singh, Dilbagh Singh Bikar Singh Member and Gurmail Singh were present.

Priya Dutt Ex MP Chairperson Nargis Foundation Inaugurates Shoot Pickle Ball Academy at Mohali

0
Priya Dutt is Chairperson Nargis Foundation

Priya Dutt is daughter of Late Union Minister Sunil Dutt

Visionary behind Show is Brig HPS Bedi is esteemed Indian Army decorated Veteran

First of its kind game in the area

By Amrit Pal Singh

Chandigarh/ SAS Nagar 29 April

In a first of its Kind, Northern India Pickle Ball Sports Pvt Ltd, an Indian Army Veteran’s Venture Launches “Shoot Pickle Ball” Academy in Mohali, Punjab on 27th April 20, 2024. The grand inauguration of its first Pickle Ball Academy took place at the prestigious Paragon Higher Secondary School in Sector 69, Mohali.

The academy was inaugurated by Ms. Priya Dutt, Social Worker, Ex parliamentarian and Chairperson and founder of The Nargis Foundation .She is the daughter of the legendary Cinema couple Sunil Dutt and Nargis Dutt.

The visionary behind Shoot Pickle Ball, Brig HPS Bedi, an esteemed Indian Army decorated Veteran, expressed his enthusiasm for promoting the Pickle Ball game among the youth of North India. Highlighting the game’s inclusivity and versatility, Brig Bedi emphasised that Pickle Ball offers “Fitness with Fun” for players of all ages.

HPS Bedi also revealed plans to develop the facility at Paragon Higher Secondary School into a world-class sports center in the region, extending his gratitude to the school’s promoter Mr M BS Shergill also an Air force Veteran, for their unwavering support. Mr Shergill said that we are happy to support the good cause Of Brig Bedi in promoting sports amongst the youth.

Pickle Ball’s popularity stems from its accessibility, fostering physical activity, social interaction, and mental agility. Pickle Ball also serves as a means of fostering fitness, camaraderie, and holistic development among individuals of all ages.

Ferozepur police get ‘Third Eye’ to check crime, monitor traffic

0
Ferozepur police get ‘Third Eye’ to check crime, monitor traffic
MLA Bhullar starts installation of CCTV cameras at 73 places in Ferozepur
Ferozepur, March 3, 2024: From hit-and-run incidents to thefts and abduction to murder, the importance of CCTV footage as evidence and analysis of the incident has increased every year.
The police have finally got the ‘third eye’ that they have been waiting for the past many years.
The police have been feeling helpless as several cases were not solved in the absence of CCTV cameras that could have provided vital clues to monitor important traffic junctions and crowded areas from the monitoring centre.
The cameras are vital in preventing and investigating crime
Now, the ‘Third Eye’ will help to strengthen the police in Ferozepur with the installation of 73 CCTV cameras, which was started by Ranbir Singh Bhullar, MLA Urban.
MLA Bhullar said the Chief Minister Bhagwant Singh Mann, is working on the path of progress and the government is working on a war footing to bring more law and order reforms in Punjab.
Bhullar said that CCTV cameras are being installed in Ferozepur city and cantonment to keep an eye on anti-social elements for the safety of people.
Thanking Sandeep Pathak, MP, Bhullar MLA said that hi-tech cameras will be installed at 73 different places in Ferozepur city from the MP land fund.
He said that the first phase has started today and 200 to 250 cameras will be installed in the first phase.
He said that installing CCTV cameras will help a lot in catching the mischievous elements and the incidents of theft in the city will also be caught.
He said that with the installation of these cameras, the city and the cantonment will be monitored by the police and these CCTV cameras.
Bhullar MLA said that with the help of these cameras, the traffic problem in the city and the cantonment will be solved and if anyone violates the traffic rules, he will also face the music of law.
On this occasion, Market Committee Chairman Balraj Singh Katora, Municipal Council Engineer Charanpal, Manjit Thind, Sandeep Dhawan, Lakhwinder Singh, Raj Kumar, Daler Singh, Dilbar, Shahbaj Singh, Jasbir Singh, Gagan, Sukhwinder Singh, Amarinder Brar, Rajnish Sharma, Manpreet Singh, Pratt Mall, Deepak, Kumar Jot Sidhu, Himanshu Thakkar, Jagdeep Mintu, and the officers of the police department were also present.

Punjab’s Nawan Pind Sardaran bags Best Tourism Village of India-2023 Award

0
Principal Secretary, Tourism and Cultural Affairs Punjab Rakhee Gupta Bhandari receives the award on World Tourism Day at New Delhi
By Amrit Pal Singh Sidhu
New Delhi, September 27, 2023
Scripting its success story in the `Rural Tourism` arena at the national level, the state of Punjab today bagged Best Tourism Village of India 2023Award during the Launch of Global Travel for Life on World Tourism Day organized by Union Ministry of Tourism at Pragati Maidan here today.
The Village Nawan Pind Sardaran of District Gurdapur in Punjab has been selected for this coveted award for promoting and preserving Punjab`s cultural heritage and sustainable development through tourism.
This village has listed its name amongst 35 selected villages across India. A total of 750 villages from 31 states/UT had applied for the competition of Best Tourism Village Recognition 2023.
Principal Secretary, Tourism and Cultural Affairs Department Punjab, Mrs Rakhee Gupta Bhandari Deputy Commissioner Gurdaspur Dr. Himanshu Aggarwal and village representative. Satwant Sangha, Manager Statistics and Projects, Department of Tourism and Cultural Affairs Punjab Ms. Sheetal Behl received the award from Secretary Ministry of Tourism Government of India Ms. V. Vidyavathi and Additional Secretary Ministry of Tourism Government of India Mr. Rakesh Verma.
Bhandari revealed that the selection of villages was based on various parameters and Sustaiable Development Goals which include Cultural, heritage, Natural resources, economic sustainability, Social sustainability, environmental sustainability, tourism development and value chain integration amongst others.
Principal Secretary further informed that villagers with close coordination and guidance of Punjab Tourism department has preserved their Ancestral Havelis and with strenuous efforts promoted them as famous rural tourism spots which are now attracting tourists from different parts of india as well as from foreign countries. One of the haveli is known as `The Kothi` while the other is `Pipal Haveli.
“Under the able guidance of Chief Minister of Punjab S. Bhagwant Singh Mann and Punjab Tourism and Cultural affairs Minister Ms Anmol Gagan Maan the department is putting its sincere efforts to stand state as front runner in terms of tourism in India”. added Mrs. Bhandari.

Your administration, with you’ – District Administration Fazilka’s new public relations program – Deputy Commissioner

0
Dr Senu Duggal IAS

Well done Madam Senu Duggal IAS

District Administration Fazilka’s launches new public relations program
Every Tuesday DC or senior officials will answer people’s questions
Fazilka, 12 May ( Amrit Pal Singh Sidhu)
Fazilka district administration is launching a new public relations program named ‘Your administration, with you’ to further strengthen the bond with the people of the district.
This information shared by the District Deputy Commissioner Dr. Senu Duggal IAS.
Deputy Commissioner Dr. Senu Duggal IAS said that this program has been drawn up according to the instructions given by the Punjab government led by Chief Minister Bhagwant Mann to solve people’s problems with more effective and hassle free manner.
She said that under this program, the people of the district will be able to register their questions regarding public problems on the Deputy Commissioner’s office’s Facebook page (www.Facebook.com/DCFazilka), Twitter handle (@Dfzk2022) or Instagram account (@deputy_commissioner_fazilka).
Every Tuesday, the Deputy Commissioner herself or a senior officer of the district will give answers to 10 questions of public interest on the Deputy Commissioner’s office’s Facebook page, Twitter handle, Instagram and DPRO office’s YouTube channel (https://www.youtube.com/@dprofazilka) .
This program will be aired on social media platforms on every Tuesday at 7 pm.
Deputy Commissioner further said that the objective of this program is to establish two-way communication with people.
She said that often we from the administration keep sharing information about government schemes and other activities of the government to the people through various means of communication, but this effort has been made to strengthen the system of communication from the people side to the district administration side. .
The Deputy Commissioner said that under this new program, a post will be shared every week on the Facebook page, Twitter handle or Instagram of the Deputy Commissioner’s office, on which people will be able to write questions related to their public interest as comments.
Among these, 10 important questions will be answered by the administration on Tuesday.
She said that in this way the administration will be able to understand the problems of the people and solve them in a better way.

धनखड़ ने जताया पूर्व मुख्यमंत्री प्रकाश सिंह बादल के निधन पर शोक

0
धनखड़ ने जताया पूर्व मुख्यमंत्री प्रकाश सिंह बादल के निधन पर शोक

धनखड़ ने जताया पूर्व मुख्यमंत्री प्रकाश सिंह बादल के निधन पर शोक

अमृत पाल सिंह सिद्धू
बादल, 03.05.23 : हरियाणा भाजपा अध्यक्ष औमप्रकाश धनखड़ ने बुधवार को बादल गांव पहुचंकर पंजाब के पूर्व मुख्यमंत्री सरदार प्रकाश सिंह बादल के निधन पर शोक प्रकट किया। धनखड़ ने स्वर्गीय बादल के चित्र पर पुष्प अर्पित कर दिवंगत आत्मा की शांति के लिए परमपिता परमात्मा से अपने श्री चरणों में स्थान देने और शोकाकुल परिवार को दुख सहन करने की ताकत प्रदान करने की प्रार्थना की।
धनखड़ ने शोकाकुल परिवार कोअपनी भावपूर्ण श्रद्धाजंलि अर्पित करते हुए कहा कि सरदार बादल सिंह के निधन से केवल पंजाब के लोगों क की क्षति नहीं है बल्कि पूरे देश को अपूरणीय क्षति हुई है। उन्होंने अपने सावर्जनिक जीवन मे किसान और कमेरे वर्ग की भलाई को सर्वोपरि रखा।
धनखड़ ने कहा कि बादल ने दशकों तक पंजाब की राजनीति में महत्वपूर्ण भूमिका निभाई और किसानों और समाज के अन्य कमजोर वर्गों के कल्याण के लिए उल्लेखनीय योगदान दिया।
धनखड़ ने कहा कि बादल साहब माटी के लाल थे, जो जीवन भर अपनी जड़ों से जुड़े रहे। कई बार किसानों के हितों को लेकर मेरी उनसे यादगार मुलाकात हुई। उनके निधन से मुझे बल्कि कहूंगा कि किसान हित की सोच रखने वाले हर व्यक्ति को दुख पहुंचा है। धनखड ने शोक संतप्त परिवार और समर्थकों के प्रति हार्दिक संवेदनाएं प्रकट की।
इस मौके पर आदित्य चौटाला, नवीन सिंगला, मदन लाल गुप्ता, महिंदर काटिआ, कुलभूषण बंसल हाज़िर थे

District Administration clarifies legal position to Schools & Management that no screening of children for admission is allowed under RTE Act.

0
District Administration clarifies legal position to Schools & Management that no screening of children for admission is allowed under RTE Act

By Amrit Pal Singh Sidhu

In light of the directions of the Department of Education, Government of Punjab that the admission procedure be as per law and no child subjected to any harrassment, the District Magistrate-cum-Deputy Commissioner, Patiala,  Sakshi Sawhney issued an order stating that as per the RTE Act no school or person was allowed to conduct any screening for admission. To ensure compliance of the law, she also released an email id for parents to bring to light any grievance and assured strict legal action.

She said, “it has been brought to my notice by the district education officer (DEO) Secondary vide letter dated April 8,2023  that there have been instances where Schools have been subjecting students / parents to interviews/ tests/ interactions for admission to the school. Many parents are unwilling to give a formal/ written complaint as they fear that this may prejudice the chances of admission of their child in choice of their school.”

She informed that “The Right of Children to Free and Compulsory Education Act, 2009 (RTE Act) clearly prohibits any screening procedure by any school or person. No capitation fee and screening procedure for admission is to be adopted by any educational institute.’

Sawhney added that no school or person shall, while admitting a child, collect any capitation fee and subject the child or his or her parents or guardian to any screening procedure.

If any school is found violating the provisions and receives capitation fee, shall be punishable with fine which may extend to ten times the capitation fee charged. Similarly, if any school is found adopting of a screening procedure of a child, shall be punishable with fine which may extend to twenty-five thousand rupees for the first contravention and fifty thousand rupees for each subsequent contraventions.

DC highlighted the Supreme Court judgment in Society For Un-Aided Private Schools of Rajasthan vs Union of India, in which a bench headed by the Chief Justice of India held that “It was pointed out that the object of the provisions of Section 13(1) read with Section 2(d) is to ensure that schools adopt an admission procedure which is non-discriminatory, rational and transparent and the schools do not subject children and their parents to admission tests and interviews so as to deny admission.
I find no infirmity in Section 13, which has nexus with the object sought to be achieved, that is access to education.”

DC Sawhney informed the parents that “Section 32 of the RTE Act outlines the procedure for Redressal of Grievances where in any person having a grievance relating to the right of the child under this Act may make a written complaint to the local authority having jurisdiction i.e., DEO, Patiala.”

Therefore, in view to safeguard the interests of the children and their rights under the RTE Act, District Magistrate directed that the Statutory position as well as the judgments of the Hon’ble Supreme Court of India may be reiterated and widely publicized so that the parents, the School & their Managements are aware of the legal provisions and do not contravene them in any way.

She said that if any person having a grievance relating to the rights of the child under the Act may send an email to the DEO, Patiala

Orders direct that any contravention shall be dealt with strictly and necessary action as per law will be immediately taken.

RECENT POSTS