ਆਪ ਜ਼ਿਲ੍ਹਾ ਟੀਮ ਵੱਲੋਂ ਸਤਵੀਰ ਕੌਰ ਕਾਲਚਰਾਣੀ ਨੂੰ ਕੀਤਾ ਸਨਮਾਨਿਤ

ਵਿਸ਼ੇਸ਼ ਪ੍ਰਤਿਨਿਧ ਅੰਮ੍ਰਿਤ ਸਿੱਧੂ

ਬਠਿੰਡਾ 1 ਸਤੰਬਰ : ਆਮ ਆਦਮੀ ਪਾਰਟੀ ਹਲਕਾ ਬਠਿੰਡਾ ਦਿਹਾਤੀ ਤੋਂ ਸਤਵੀਰ ਕੌਰ ਕਾਲਝਰਾਣੀ ਨੂੰ ਜ਼ਿਲ੍ਹਾ ਜੌਇੰਟ ਸਕੱਤਰ ਮਹਿਲਾਂ ਵਿੰਗ ਲੱਗਣ ਤੇ ਸੂਬਾ ਸਹਿ ਪ੍ਰਧਾਨ ਮਹਿਲਾ ਵਿੰਗ ਬਲਜਿੰਦਰ ਕੌਰ, ਲੋਕਸਭਾ ਇੰਚਾਰਜ ਰਾਕੇਸ਼ ਪੁਰੀ ਸੂਬਾ ਸਹਿ ਪ੍ਰਧਾਨ ਵਾਪਾਰ ਵਿੰਗ ਅਨਿਲ ਠਾਕੁਰ ਵੱਲੋਂ ਸਨਮਾਨਿਤ ਕੀਤਾ ਗਿਆ

ਸਤਬੀਰ ਸਿੱਧੂ  ਬਠਿੰਡਾ ਦਿਹਾਤੀ ਹਲਕੇ ਦੀ ਇਕ ਸਿਰਕੱਢ ਆਗੂ ਵਜੋਂ ਉਭਰ ਕੇ ਸਾਮਹਣੇ ਆਈ ਹੈ ਤੇ ਉਸਨੂੰ ਆਮ ਤੌਰ ਤੇ ਨੇੜਲੇ ਪਿੰਡਾਂ ਵਿਚ ਪ੍ਰਚਾਰ ਕਰਦੇ ਦੇਖਿਆ ਜਾਂਦਾ ਹੈ ਆਪਣੇ ਮਿੱਠ ਬੋਲੜੇ ਸੁਭਾਅ ਕਾਰਨ ਉਸਨੇ ਚੰਗਾ ਨਾਮ ਬਣਾਈਆ ਹੈ

ਇਸ ਮੌਕੇ ਸਤਵੀਰ ਕੌਰ ਨੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਤੇ ਇਸ ਮੌਕੇ ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਮਹਿਲਾ ਵਿੰਗ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਾਂਗੇ ਤੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਮਹਿਲਾ ਵਿੰਗ ਦਾ ਅਹਿਮ ਯੋਗਦਾਨ ਰਹੇਗਾ ਤੇ ਪੰਜਾਬ ਵਿਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਪ੍ਰਧਾਨ ਅਮ੍ਰਿਤ ਲਾਲ ਅੱਗਰਵਾਲ,ਜੋਗਿੰਦਰ ਕਾਕਾ ਸੂਬਾ ਜੋਆਇੰਟ ਸੈਕਟਰੀ ਟ੍ਰੇਡ ਵਿੰਗ, ਬਲਜਿੰਦਰ ਸਿੰਘ ਬਰਾੜ ਦਫ਼ਤਰ ਇੰਚਾਰਜ਼, ਐਮ ਐਲ ਜਿੰਦਲ ਕੈਸ਼ੀਅਰ, ਬਲਕਾਰ ਸਿੰਘ ਭੋਖੜਾ ਮੀਡੀਆ ਇੰਚਾਰਜ, ਸੁਖਵੀਰ ਬਰਾੜ ਸੋਸ਼ਲ ਮੀਡੀਆ ਇੰਚਾਰਜ, ਰਕੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਸੁਰਿੰਦਰ ਸਿੰਘ ਬਿੱਟੂ ਜੁਆਇੰਟ ਸਕੱਤਰ ਐੱਸ ਸੀ ਵਿੰਗ, ਗੁਰਦਾਸ ਸਿੰਘ, ਬਲਵਿੰਦਰ ਬਲੋ, ਗੁਰਤੇਜ਼ ਸਿੰਘ, ਸੰਦੀਪ ਗੁਪਤਾ, ਜਗਸੀਰ ਸ਼ਰਮਾ, ਅਮਨਦੀਪ ਸਿੰਘ, ਜਗਜੀਤ ਸਿੰਘ, ਯਾਦਵਿੰਦਰ ਸ਼ਰਮਾ, ਨਰੋਤਮ ਸਿੰਘ ਬੂਟਾ ਸਿੰਘ, ਹਰਮੀਤ ਚਹਿਲ, ਹਰਜੀਤ ਲਾਡੀ, ਰਾਜਵੀਰ ਨਥਾਣਾ, ਕੁਲਦੀਪ ਕੌਰ, ਕਮਲ ਭੁੱਚੋ, ਹਰਜਿੰਦਰ ਰਾਇ, ਪਰਮਜੀਤ ਕੌਰ, ਮਲਕੀਤ ਕੌਰ, ਅਚਲਾ ਸ਼ਰਮਾ, ਰਾਜਿੰਦਰ ਕੌਰ, ਅਲਕਾ ਹਾਂਢਾ, ਜਸਵੀਰ ਕੌਰ, ਰਿੰਕੂ ਭਾਦੁੜੀ, ਲਵਦੀਪ ਸ਼ਰਮਾ, ਬੰਟੀ ਸਿਵੀਆਂ, ਗ਼ੁਲਾਬ ਚੰਦ, ਹੈਪੀ ਢਿੱਲੋਂ, ਰਘਵੀਰ ਸਿੰਘ, ਜਗਤਾਰ ਸਿੰਘ,ਦੀਪਕ ਬੈਹਣੀਵਾਲ, ਦਿਲਬਾਗ਼ ਸਿੰਘ ਅਤੇ ਹੋਰ ਬਹੁਤ ਸਾਰੇ ਆਪ ਵਲੰਟੀਅਰਜ ਹਾਜ਼ਿਰ ਸਨ।

LEAVE A REPLY

Please enter your comment!
Please enter your name here