Sukhwant Singh Brar new Chairman of Housefed Punjab

By Amrit Pal Brar

Chandigarh, 17 July 2019: Punjab government has notified the appointment of Sukhwant Singh Brar as Director and Chairman of Punjab Housefed. He belongs to Fazilka district and he is close supporter of Capt Amarinder Singh and enjoys support of Sunil Jakhar President PPCC.

Sukhwant is State Convenor Rajiv Gandhi Panchayati Raj Sangathan Punjab which is a frontal organisation of AICC. He is considered close to Rahul Gandhi and he is also member of All India Congress Congress Committee.

His nomination has been widely welcomed by the congress workers.

4 COMMENTS

  1. ਹੈਲੋ ਸੈਰ ਮੇਰਾ ਨਾਮ ਲਖਵਿੰਦਰ ਹੈ ਮੇਰੇ ਪਿਤਾ ਜੀ ਨੇ 2004 ,260000, ਲੋਣ ਲਿਆ ਸੀ ਉਪੰਰਤ ਕੂਝ ਮਹੀਨੇ ਬਾਲ ਉਹਨਾ ਦੀ ਮੋਤ ਹੋ ਗਈ , ਜਿਸ ਕਰਕੇ ਅਸੀ ਲੌਣ ਨਹੀ ਚੂਕਾ ਸਕੇ ਹਣ ਇਹ ਲੋਨ 8,00000/ ਹੌ ਚੂਕਾ ਹੈ ਤੇ ਕੌਰਟ ਨੇ ਜਮੀਨ ਦੀ ਨਿਲਾਮੀ ਦੇ ਆਰਡਰ ਕੀਤੇ ਹਨ, ਅਸੀ ਲੋਨ ਦੇਨਾ ਹਾ ਪਰ ਕੋਈ ਹੋਰ ਪਰਿਵਾਰ ਵਿਚ ਕਮਾਉਣ ਵਾਲਾ ਨਾ ਹੋਣ ਕਾਰਣ ਅਸੀ ਮਜਬੂਰ ਹਾ, ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਏ ਅਸੀ ਧੰਨਵਾਦੀ ਹੋਵਾਂਗੇ, ਲਖਵਿੰਦਰ ਸਿੰਘ, ਗੂਰਦਾਸਪੂਰ, 8728084350,

    • ਆਪਣੇ ਪਿੰਡ ਦੀ ਸਹਿਕਾਰੀ ਸੋਸਾਇਟੀ ਜਾਂ ਜ਼ਿਲਾ cooperative ਬੈਂਕ ਦੀ ਬ੍ਰਾਂਚ ਨਾਲ ਸੰਪਰਕ ਕਰਕੇ ਪੱਤਾ ਕਰੋ ਕਿ ਸਰਕਾਰ ਦੀ ਸਕੀਮ ਵਿਚ ਤੁਸੀ ਆਂਦੇ ਹੋ ਕੇ ਨਹੀਂ

  2. ਸਤੀਸ਼ ਕੁਮਾਰ ਅਰੋੜਾ ਪੁੱਤਰ ਸ਼੍ਰੀ ਦੇਸ ਰਾਜ ਅਰੋੜਾ, ਪਿੰਡ ਖਿਪਾਂ ਵਾਲੀ

    ਸ ਸੁਖਵੰਤ ਸਿੰਘ ਬਰਾੜ ਚੇਅਰਮੈਨ ਹਾਊਸਫੈਡ ਪੰਜਾਬ ਜੀ ਮੈਂ ਸ਼੍ਰੀ ਇਕਬਾਲ ਸਿੰਘ ਢਿੱਲੋਂ ਨਿਰੀਖਣ ਅਫਸਰ ਵਾਧੂ ਚਾਰਜ ਜਿਲਾ ਮੈਨੇਜਰ ਅਤੇ ਸ਼੍ਰੀ ਕੁਲਬੀਰ ਸਿੰਘ ਸੁਪਰਡੈਂਟ ਹਾਊਸਫੈਡ ਦੀਆਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਪੜਤਾਲ ਕਰਵਾਉਣ ਲਈ ਪੁਰਜ਼ੋਰ ਬੇਨਤੀ ਮਿਤੀ 10-9-19 ਨੂੰ ਨਿੱਜੀ ਪੱਧਰ ਤੇ ਤੇ ਦਫਤਰ ਹਾਊਸਫੈਡ ਪੰਜਾਬ ਚੰਡੀਗੜ੍ਹ ਵਿਖੇ ਕੀਤੀ ਸੀ ਪਰ ਅਜ 20-11-19 ਤਕ 16 ਕਰੋੜ ਰੁਪਏ ਦੀ ਇਮਬੈਲਸਿੰਗ ਵਿੱਤੀ ਨੁਕਸਾਨ ਅਤੇ ਗਬਨ ਕਰਵਾਉਣ ਵਿੱਚ ਮੱਦਦ ਕਰਨ ਬਾਰੇ ਨਕਦ ਵਸੂਲੀਆਂ ਲੈ ਕੇ ਜਮਾਂ ਨਾ ਕਰਵਾ ਕੇ ਗਬਨ ਕਰਵਾਇਆ ਸੀ । ਸ਼ਿਕਾਇਤਾਂ ਵਿੱਚ ਬਹੁਤ ਕੁਝ ਲਿਖਿਆ ਸੀ ਪਰ ਆਪ ਜੀ ਨੇ ਮੇਰੇ ਵਿਰੁੱਧ ਝੂਠੇ ਇਲਜ਼ਾਮ ਤਾਂ ਸੁਣ ਲਏ ਪਰ ਮੇਰੀ ਕੋਈ ਗਲ ਨਹੀ ਸੁਣੀ ਅਤੇ ਪਿੰਡ ਤੋਂ ਤਾਂ ਹੁਣ ਕੋਈ ਦੋਸਤੀ ਰਿਸ਼ਤਾ ਨਾਤਾ ਰਿਹਾ ਨਹੀ ,ਬਸ ਮੈਂ ਦਫਤਰੀ ਨਾਤੇ ਹੀ ਬੇਨਤੀ ਕਰਦਾ ਹਾਂ ਕਿ ਸ਼ਿਕਾਇਤਾਂ ਦੀ ਪੜਤਾਲ ਕਰਵਾ ਕੇ ਮੇਰਾ ਨੁਕਸਾਨ ਨਾ ਕੀਤਾ ਜਾਵੇ । ਮਜਬੂਰਨ ਅਜ ਮੈ ਆਪ ਜੀ ਨੂੰ ਕੋਰਟ ਰਾਹੀ ਨੋਟਿਸ ਦੇਣ ਲੱਗਾ ਹਾਂ ਕਿਉਂਕਿ ਆਪ ਮਿਤੀ 25-11-19 ਦੀ ਬੋਰਡ ਦੀ ਮੀਟਿੰਗ ਵਿੱਚ ਕੋਈ ਗਲਤ ਬੰਦਿਆਂ ਦਾ ਕੰਮ ਪਾਸ ਕਰਨ ਜਾ ਰਹੇ ਹੋ, ਜਦ ਕਿ ਸ਼੍ਰੀ ਇਕਬਾਲ ਸਿੰਘ ਢਿੱਲੋਂ ਨਿਰੀਖਣ ਅਫਸਰ ਵਾਧੂ ਚਾਰਜ ਜਿਲਾ ਮੈਨੇਜਰ ਇਕ ਗਲਤ ਅਤੇ ਬੋਗਸ ਕੰਮ ਕੀਤੇ ਹਨ ਜਿਸ ਕਰਕੇ 60-70 ਲਖ ਰੁਪਏ ਡੂਬੇ ਪਏ ਹਨ । ਧੰਨਵਾਦ ਸਹਿਤ ਬੇਨਤੀ ਕਰਤਾ:- ਸਤੀਸ਼ ਕੁਮਾਰ ਅਰੋੜਾ ਲੇਖਾਕਾਰ ਹਾਊਸਫੈਡ ਫਿਰੋਜ਼ਪੁਰ 9888121019,

  3. ਸ ਸੁਖਵੰਤ ਸਿੰਘ ਬਰਾੜ ਚੇਅਰਮੈਨ ਹਾਊਸਫੈਡ ਪੰਜਾਬ ਜੀ ਆਪ ਜੀ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਜੇਕਰ ਕੋਈ ਮੇਰੇ ਖਿਲਾਫ ਗਲਤ ਪ੍ਰਚਾਰ ਜਾਂ ਗਲਬਾਤ ਕਰਦਾ ਹੈ ਤਾਂ ਉਸ ਨੂੰ ਕਹੋ ਕਿ ਮੁੰਹ ਤੇ ਕਰੇ, ਯਾ ਮੈਨੂੰ ਉਸੇ ਸਮੇਂ ਫੋਨ ਕਰ ਕੇ ਬੁਲਾਇਆ ਜਾਵੇ ਤਾਂ ਕਿ ਹਾਊਸਫੈਡ ਪੰਜਾਬ ਵਿੱਚ ਮੈ ਕਿਸੇ ਗਲਤ ਕੰਮ ਕਰਨ ਵਾਲੇ ਨੂੰ ਕਦੇ ਵੀ ਨਹੀ ਬਖਸ਼ਿਆ ਸੀ, ਬਰਾੜ ਸਾਹਿਬ ਜੀ ਮੈਂ ਅਪਣੇ ਧਰਮ ਅਤੇ ਗੁਰਦਵਾਰੇ ਵਿੱਚ ਜਾ ਕੇ ਸੌਂਹ ਵੀ ਖਾ ਸਕਦਾ ਹਾਂ, ਕੇ ਨਾ ਕੋਈ ਗਲਤ ਕੰਮ ਕੀਤਾ ਹੈ ਅਤੇ ਨਾ ਹੀ ਕਰਨ ਦੇਵਾਂ ਗਾ । 25-11-19 ਦੀ ਮੀਟਿੰਗ ਬੋਰਡ ਆਫ ਡਾਇਰੈਕਟਰ ਦੀ ਕਮੇਟੀ ਵਿੱਚ ਤੁਸੀਂ ਸ਼੍ਰੀ ਇਕਬਾਲ ਸਿੰਘ ਢਿੱਲੋਂ ਨਿਰੀਖਣ ਅਫਸਰ ਵਾਧੂ ਚਾਰਜ ਜਿਲਾ ਮੈਨੇਜਰ ਨੂੰ ਪ੍ਰਮੋਟ ਕਰਨ ਦਾ ਮੱਤਾ ਪਾਸ ਕਰ ਰਹੇ ਹੋ, ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋਵੇ ਗੀ, ਕਿ ਜਿਸ ਨੇ ਹਾਊਸਫੈਡ ਫਿਰੋਜ਼ਪੁਰ ਵਿਖੇ ਤੋਂ ਮੈਨੂੰ ਬਿਨਾਂ ਮਤਲਬ ਤੋਂ ਮੁਅੱਤਲ ਕਰ ਦਿੱਤਾ ਸੀ, ਉਸ ਨੂੰ ਪ੍ਰਮੋਟ ਕਰਨ ਜਾ ਰਹੇ ਹੋ ।

LEAVE A REPLY

Please enter your comment!
Please enter your name here