ਆਪ’ ਵਲੋਂ ਸਤਵੀਰ ਕਾਲਝਰਾਣੀ ਨੂੰ ਮਹਿਲਾ ਵਿੰਗ ਦਾ ਜ਼ਿਲ੍ਹਾ ਸਹਿ ਸਕੱਤਰ ਨਿਯੁਕਤ ਕੀਤਾ

(ਅੰਮ੍ਰਿਤ ਸਿੱਧੂ ਬਰਾੜ)

ਬਠਿੰਡਾ 01 ਅਗਸਤ !!  ਆਮ ਆਦਮੀ ਪਾਰਟੀ ਵੱਲੋਂ ਸਗੰਠਨ ਦਾ ਵਿਸਥਾਰ ਕਰਦਿਆਂ ਸਤਵੀਰ ਕੌਰ ਕਾਲਝਰਾਣੀ ਨੂੰ ਜ਼ਿਲ੍ਹਾ ਬਠਿੰਡਾ ਦੇ ਮਹਿਲਾ ਵਿੰਗ ਦਾ ਸਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ!

ਸਤਵੀਰ ਕੌਰ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਾਲਝਰਾਣੀ ਤੋਂ ਹਨ ਤੇ ਲੰਬੇ ਸਮੇਂ ਤੋਂ ਪਾਰਟੀ ਗਤੀਵਿਧੀਆਂ ਵਿਚ ਸ਼ਮੂਲੀਅਤ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਉਹਨਾਂ ਨੂੰ ਜ਼ਿਮੇਵਾਰੀ ਸੋਂਪੀ ਗਈ ਹੈ !

ਸਤਵੀਰ ਕੌਰ ਕਾਲਝਰਾਣੀ ਦੱਸਿਆ ਕਿ ਪਾਰਟੀ ਹਾਈਕਮਾਨ ਤੇ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਰੁਪਿੰਦਰ ਕੌਰ ਰੂਬੀ,  ਸੂਬਾ ਪ੍ਰਧਾਨ ਮਹਿਲਾ ਵਿੰਗ ਰਾਜਵਿੰਦਰ ਕੌਰ ਥਿਆੜਾ, ਬਲਜਿੰਦਰ ਕੌਰ ਤੁੰਗਵਾਲੀ ਸੂਬਾ ਮੀਤ ਪ੍ਰਧਾਨ ਮਹਿਲਾ ਵਿੰਗ ਨੇ ਊਨਾ ਦੇ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਵੀ ਜਿੰਮੇਵਾਰੀ ਦਿਤੀ ਹੈ ਜਿਸ ਨੂੰ ਉਹ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ !

ਇਸ ਮੌਕੇ ਇਨਕਲਾਬ ਸਿੰਘ ਦਰਸ਼ਨ ਸਿੰਘ ਇਕਬਾਲ ਸਿੰਘ ਇਕਬਾਲ ਸਿੰਘ ਪ੍ਰਭਦੀਪ ਸਿੰਘ ਅਮਰਜੀਤ ਸਿੰਘ ਨਰਿੰਦਰ ਕੁਮਾਰ ਬਲਜਿੰਦਰ ਸਿੰਘ ਬਿੱਟੂ ਕੁਲਦੀਪ ਸਰਾਂ ਕੁਲਵੰਤ ਸਿੰਘ ਗੁਰਜੰਟ ਸਿੰਘ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਨਰੋਤਮ ਸਿੰਘ ਕਿਰਨਜੀਤ ਕੌਰ ਸਤਵੀਰ ਕੌਰ ਸੁਖਜਿੰਦਰ ਸਿੰਘ ਭੁੱਲਰ ਵੱਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here